ਅਮਰੀਕਾ ਦੇ ਡਾਕਟਰ ਦੀ ਮੰਨੋ ਸਲਾਹ, ਨਾ ਦੁਖਣਗੇ ਗੋਡੇ ਨਾ ਖਤਮ ਹੋਊ ਗਰੀਸ | Akhar

Поделиться
HTML-код
  • Опубликовано: 26 фев 2021
  • ਅਮਰੀਕਾ ਦੇ ਡਾਕਟਰ ਦੀ ਮੰਨੋ ਸਲਾਹ, ਨਾ ਦੁਖਣਗੇ ਗੋਡੇ ਨਾ ਖਤਮ ਹੋਊ ਗਰੀਸ | Akhar
    #KisanProtest #GazipurBorder #RakeshTikait #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Комментарии • 512

  • @gurlalsinghjawanda7699
    @gurlalsinghjawanda7699 3 года назад +13

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਡਾਕਟਰ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @harminderbal3496
    @harminderbal3496 3 года назад +14

    ਧੰਨਵਾਦ ਵੀਰ ਜੀ ।ਤੁਸੀਂ ਪੰਜਾਬੀ ਬਹੁਤ ਵਧੀਆ ਬੋਲਦੇ ਹੈ। thanks again

  • @gurnamkaurdulat3883
    @gurnamkaurdulat3883 3 года назад +3

    ਨਵਰੀਤ ਸਿਵੀਆ ਬੇਟੇ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦੀਆਂ ਅਣਮੁੱਲੀਆਂ ਗੱਲਾਂ ਸਾਂਝੀਆਂ ਕਰਨ ਲਈ।

  • @paramjeetkaur4688
    @paramjeetkaur4688 3 года назад +59

    ਨਵਰੀਤ ਵੀਰ ਬਹੁਤ ਸੋਹਣੀ ਬੋਲੀ ਪੰਜਾਬੀ ਬੋਲਦੇ ਹੋ

  • @jarnailsinghbal3709
    @jarnailsinghbal3709 3 года назад +111

    ਬਿਲਾ ਦਾ ਪਤਾ ਨਹੀਂ । ਡਾਕਟਰ ਸਾਹਿਬ ਦੀ ਸੇਵਾ ਸਫਲ ਹੋ ਜਾਏਗੀ🌷🌷🌷🌷🌷

  • @HarjitSingh-uh8vn
    @HarjitSingh-uh8vn 3 года назад +54

    ਬਹੁਤ ਵਧੀਆ ਨਵਰੀਤ ਬੇਟਾ । ਬਹੁਤ ਵਧੀਆ ਕਵਰੇਜ ਕਰਦੇ ਹੋ। ਤੁਹਾਡੀ ਬਹੁਤ ਮਿੱਠੀ ਤੇ ਦਿਲ ਨੂੰ ਛੂਹ ਵਾਲੀ ਬੋਲੀ ਹੈ।

  • @ManjitKaur-xc2do
    @ManjitKaur-xc2do 3 года назад +40

    ਬਹੁਤ ਵਧੀਆਂ ਡਾਂ: ਸਾਹਿਬ ਦੇ ਸੁਝਾਵ।

  • @Zindiable
    @Zindiable 3 года назад +42

    Thank you Dr Sahib Sri Waheguru Nanak Dev ji Aap ji nu atey Aap ji dey pariwar nu chardian kala chey rakhan ji

  • @abal677
    @abal677 3 года назад +178

    ਨਵਰੀਤ ਬਾੲੀ ਜਦੋ ਤੁਸੀ ਿੲਟਰਵਿੳੂ ਕਰਦੇ ਹੋ ਤਾ ਤੁਹਾਡੀ ਆਵਾਜ ਅੈਨੀ ਪਿਆਰੀ ਹੈ ਕੀ ਤੁਹਾਡੀ ਿੲਟਰਵਿੳੂ ਸਰੂ ਮਗਰੋ ਹੁਦੀ ਤੇ ਖਤਮ ਪਹਿਲਾ ਹੋ ਜਾਦੀ ਹੈ ਬਾੲੀ ਤੁਹਾਡਾ ਚੈਨਲ ਦਿਨ ਦੁਗਣੀ ਰਾਤ ਚੋਗਣੀ ਤਰਕੀ ਕਰੇ👏🙏💪👳🏻‍♂️🚜🌾🐅

  • @gurpreetkaur-fn2gn
    @gurpreetkaur-fn2gn 3 года назад +44

    ਸਲੂਟ ਐ ਜੀ ਡਾਕਟਰ ਸਾਹਿਬ ਨੂੰ ✊ਸਿੰਘੂ ਬਾਡਰ ਤੇ ਮੇਰਾ ਪੂਰਾ ਪਰਿਵਾਰ ਆ ਕੇ ਗਿਆ ਜੀ ਤੇ ਇਹ ਸਾਰਿਆਂ ਦਾ ਫਰਜ ਐ ਅਸੀਂ ਕਾਨੂੰਨ ਵਾਪਸ ਕਰਾ ਸਕੀਏ। ਨਵਰੀਤ ਇੱਕ ਬੇਨਤੀ ਐ ਡਾਕਟਰ ਸਾਹਿਬ ਦੀ ਇੱਕ ਵੀਡੀਓ ਗੋਡਿਆਂ ਦੀ ਐਕਸਰਸਾਈਜ਼ ਦੀ ਜਰੂਰ ਬਣਾਓ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ 🙏👍✊✊

    • @romisingh6453
      @romisingh6453 3 года назад +5

      Godeya di exercises lyi tusi sister RUclips te search kar skde ho

    • @rampalhans2329
      @rampalhans2329 3 года назад +1

      @@romisingh6453 ਸਰ ਬੇਠਣ ਦਾ ਤਰੀਕਾ ਦਸੋ

  • @atarsingh9960
    @atarsingh9960 3 года назад +13

    ਡਾਕਟਰ ਸਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
    ਡਾਕਟਰ ਸੁਵੇਮਾਨ ਸਿੰਘ ਅਮੇਰਕਾ ਵਾਲੇ

  • @darshanbapu932
    @darshanbapu932 2 года назад +1

    ਨਵਨੀਤ ਪੁਤਰਾ ਡਿਸਕ ਵਾਰੇ ਭੀ ਕਿਸੇ ਦਿਨ ਜਾਣਕਾਰੀ ਦਿਉ ਬਹੁਤ ਵਧੀਆ ਸੇਵਾ ਕਰਦੇ ਹੋ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ

  • @harpreetkaur5022
    @harpreetkaur5022 3 года назад +71

    ਡਾਕਟਰ ਸਾਹਿਬ ਅਮਰੀਕਾ ਦੀ ਸੁੱਖ ਸੁਵਿਧਾ ਛੱਡ ਕੇ ਸੇਵਾ ਕਰ ਰਹੇ ਹਨ ਸ਼ਬਦ ਨਹੀਂ ਹਨ ਧੰਨਵਾਦ ਲਈ 🙏🙏🙏🙏🙏

    • @ekamgill5886
      @ekamgill5886 2 года назад +1

      Ous prmaatma di kirpa nahi te moh maaya kon shadd da bhut rabbi roh ne doctor sahib🙏🏻🙏🏻🙏🏻

    • @santoshmalhotra6204
      @santoshmalhotra6204 Год назад

      Zm6oko

    • @harmohansingh4592
      @harmohansingh4592 Год назад

      ​@@ekamgill5886 aaaaaaaaaaaa1à11

  • @balwinderbrar3739
    @balwinderbrar3739 3 года назад +14

    ਧੰਨਵਾਦ ਜੀ ਦੋਵੇਂ ਵੀਰਾਂ ਦਾ

  • @anjanasharma3010
    @anjanasharma3010 3 года назад +6

    ਬਹੁਤ ਵਧੀਆ ਨਵਰੀਤ... ਦੁਆਵਾਂ ਵੀਰੇ

  • @inderjits3427
    @inderjits3427 3 года назад +15

    Navreet ji thank you for such an important information. Thank you doctor sahib ji for this. Akhar is bringing interesting guests and we appreciate this a lot. God bless you. 🙏🙏🙏

  • @user-ch9jw2yr4p
    @user-ch9jw2yr4p 3 года назад +33

    ਗੱਲ ਮੁੱਕਦੀ ਹੈ ਵੀਰ ਜੀ ਅਸੀਂ ਕੰਮਕਾਜ ਛੱਡ ਗਏ। ਸਾਨੂੰ ਘੱਟੋ ਘੱਟ 40 ਸਾਲ ਪਿੱਛੇ ਜਾਣਾ ਪੈਣਾ।

  • @paramjeetsidhu6504
    @paramjeetsidhu6504 3 года назад +3

    Thanks Dr sahab and thanks to Navreet ji

  • @anamikakaurkapoor6192
    @anamikakaurkapoor6192 3 года назад +10

    Navreet pra tyadi way of taking 👌👌❤️
    Waheguru ji bless you

  • @kiddotainment7463
    @kiddotainment7463 3 года назад +23

    God bless you both 🙏🏼

  • @ramanpreetramanpreet258
    @ramanpreetramanpreet258 3 года назад +21

    Well done👍👍👍good job akhar team👍👍👍🙏🙏🙏

  • @kajaljaswal418
    @kajaljaswal418 3 года назад +14

    ਵਾਹਿਗੁਰੂ ਮਿਹਰ ਕਰੇ 🙏🙏

  • @jsdhot4578
    @jsdhot4578 3 года назад +49

    ਸਲੂਟ ਆ ਜੀ ਤੁਹਾਨੂੰ ਜੀ

  • @rahulbal8364
    @rahulbal8364 3 года назад +16

    ਤੁਹਾਡੀ ਅਵਾਜ਼ ਬਹੁਤ ਮਿੱਠੀ ਹੈ ਬਹੁਤ ਵਧੀਆ ਬੋਲ ਦੇ ਹੋ ਬਾਈ ਜੀ 👏👍

  • @hardevsingh1537
    @hardevsingh1537 3 года назад +5

    Thank you 😊😊 doctor swaiman Singh ji

  • @rock5586
    @rock5586 3 года назад +1

    ਡਾਕਟਰ ਸਾਹਬ ਲੋਕਾ ਨੂੰ ਮਿਹਨਤ ਕਰਨ ਦੀ ਲੋੜ ਹੈ , ਲੋਕ ਵਿਹਲੇ ਰਹਿੰਦੇ ਇਸ ਕਰਕੇ ਗੋਡੇ ਦਰਦ ਹੈ , ਮਜਦੂਰੀ ਕਰਨ ਵਾਲਾ ਇਕ ਵੀ ਬੰਦਾ ਗੋਡੇ ਦਰਦ ਵਾਲਾ ਨਹੀਂ ਮਿਲਦਾ , ਬਹੁਤ ਹੀ ਘੱਟ ਹੋ ਸਕਦਾ ਕਿ ਕੋਈ ਹੋਏ

  • @ggn_1
    @ggn_1 2 года назад +1

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏

  • @preetsomal9483
    @preetsomal9483 3 года назад +8

    We are proud of these kind of doctors he is working for common man God bless

  • @parminderdhillon5518
    @parminderdhillon5518 3 года назад +16

    Thanks beta for helping all and sewa all the people god bless you I pray for that 👏👏

  • @ParamjitKaurDhesi
    @ParamjitKaurDhesi 3 года назад +17

    ਡਾਕਟਰ ਸਾਹਿਬ ਤੇ ਨਵਰੀਤ ਸਿਵਿਆ ਜੀ ਦਾ ਧੰਨਵਾਦ। ਪਰ ਦਿਲੀ ਆਉਣਾ ਪੈਣਾ

  • @harindervirk3810
    @harindervirk3810 3 года назад +32

    Bless you doctor. Thank you. We appreciate you for sharing healthy facts 🙏

  • @Brinzdhillon
    @Brinzdhillon 3 года назад +11

    Thank you so much Doctor 🙏

  • @tsgill502
    @tsgill502 2 года назад

    ਅ ਵਾਲੇ ਵੀਰ ਬਹੁਤ ਵਧੀਆ
    ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ
    ਕਿਸਾਨ ਏਕਤਾ ਜਿੰਦਾਬਾਦ ਬੀਜੇਪੀ ਸਰਕਾਰ ਮੁਰਦਾਵਾਦ ਮੋਦੀ ਦੱਲਾ ਮੁਰਦਾਵਾਦ

  • @sukhbirkaur1857
    @sukhbirkaur1857 3 года назад +12

    SPREAD LOVE everywhere YOU GO LET NO ONE EVER COME TO You without LEAVING HAPPIER.

  • @Hapee23
    @Hapee23 3 года назад +5

    Bht hi vadia gal-bat. dr Saab. 🙏🙏🙏

  • @jasssidhu5752
    @jasssidhu5752 3 года назад +10

    Great setting of logo . Simran Singh Sandhu and navreet veera good job .

  • @harbhajansinghhabal6825
    @harbhajansinghhabal6825 3 года назад +8

    Thanks dr sab for tnis information Gpd bless you

  • @hardeepsinghcheema429
    @hardeepsinghcheema429 3 года назад +34

    ਇਹ ਡਾਕਟਰ ਨਹੀਂ ਡਾਕਟਰ ਦੇ ਰੂਪ ਵਿਚ ਰੱਬ ਏ ਇਹ ਵੀਰ।

  • @ParmodKumar-pc9oh
    @ParmodKumar-pc9oh 3 года назад +2

    ਧੰਨਵਾਦ
    ਕੁਝ ਗਿਆਨ ਪ੍ਰਾਪਤ ਹੋਇਆ

  • @gajinderchawla
    @gajinderchawla 3 года назад +8

    Thank you to doctor Saab and aakhar channel for such valuable information

  • @narinderhundal2260
    @narinderhundal2260 3 года назад +3

    Thanks Bhaji very good information god bless you and your family waiting for next video good luck 🤞🙏🙏

  • @karamjeetkaur3470
    @karamjeetkaur3470 3 года назад +4

    Veerji thanks god bless you

  • @gurjotilvero1232
    @gurjotilvero1232 3 года назад +2

    Dr.saab di dasi cha main bnai bht vadia lgi.bht time eda bnai a. Aj di video v bht vadia aa thanks a lot

  • @binderkaur8706
    @binderkaur8706 3 года назад +4

    Very very nice job BORTHER God blsse u

  • @anmolkaur640
    @anmolkaur640 3 года назад +7

    Very good information diti bhaji God bless you 🙏🏻🙏🏻🙏🏻

  • @BaljitKaur-co1py
    @BaljitKaur-co1py 3 года назад +10

    Navreet ji nyc video 🎥 nd ur voice... Carry on u r spreading good knowledge

  • @kapildhawan6999
    @kapildhawan6999 3 года назад +6

    Sivia bhai good job. May God bless to doctor

  • @JagjitSingh-yu5sn
    @JagjitSingh-yu5sn 3 года назад +13

    Good job akhar team

  • @rupinderdhaliwal4258
    @rupinderdhaliwal4258 3 месяца назад

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਰੇ ਵੀਰ ਨੂੰ ਵਹਿਗੁਰੂ ਜੀ

  • @surendrapalbhatia5407
    @surendrapalbhatia5407 3 года назад +5

    Thanks doctor God bless you always 🙏

  • @JashSinghBal
    @JashSinghBal 3 года назад

    Dr sahib tusi jug jug jio tusi jini sewa kar rahy ho kisan morcha tuhanu bahut shukria krda

  • @arvindersingh3538
    @arvindersingh3538 3 года назад +6

    ਇੰਟਵਰਵਿਊ ਦਾ ਦੂਜਾ ਭਾਗ ਵੀ ਕਰੋ ਵੀਰ ਜੀ🙏🏻

  • @mamtakapoor6857
    @mamtakapoor6857 3 года назад +6

    Thnxxxxx 🙏 v nice video 👌 exilent 👍 keep it up putt

  • @Beantbrar781
    @Beantbrar781 3 года назад +37

    Es vedio vich unlike vali ki gl c kida de lok aa ਚੰਗੀ ਗੱਲ ਸੁਣਨਾ ਵੀ ਪਸੰਦ ਨਹੀਂ ਕਰਦੇ

    • @harpreetkaur5022
      @harpreetkaur5022 3 года назад +2

      Yes you are right there is nothing to dislike

    • @rock5586
      @rock5586 3 года назад +1

      ਮੋਦੀ ਭਗਤ

  • @JaspreetSingh-yg4hg
    @JaspreetSingh-yg4hg 3 года назад +10

    ❤️five star Dr. Saab nu

  • @karanpreetkaur3309
    @karanpreetkaur3309 3 года назад +8

    Nice interview

  • @thesimilitude
    @thesimilitude 3 года назад +10

    Nice suggestions by the doctor.

  • @panjab5493
    @panjab5493 3 года назад +2

    Thanks to dr sahib and navreet veer

  • @user-ij9il3kp9s
    @user-ij9il3kp9s 3 года назад +3

    Really Appreciate this man.Swai Man singh...

  • @kanwaljeetkaur3340
    @kanwaljeetkaur3340 3 года назад +4

    Good counciling👍👍

  • @h.s.dhaliwal1826
    @h.s.dhaliwal1826 3 года назад +1

    ਧੰਨਵਾਦ ਜੀ

  • @drmaninderpalsingh1
    @drmaninderpalsingh1 3 года назад +37

    Well done Dr Saab 🌹🙏👍

  • @punjabidesinukte6405
    @punjabidesinukte6405 2 года назад

    ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਸਲਾਹ ਦਿੱਤੀ ਹੈ

  • @jaskaransinghsingh1662
    @jaskaransinghsingh1662 3 года назад +5

    God bless you

  • @gurmeetgill2749
    @gurmeetgill2749 3 года назад +2

    Thanks ji 🙏🙏🙏🙏🙏🙏🙏🙏

  • @nimratschannel2100
    @nimratschannel2100 3 года назад +4

    salute to Dr sahib

  • @parmjeetkapoor3557
    @parmjeetkapoor3557 2 месяца назад

    Thanks

  • @sukhbirkaur1857
    @sukhbirkaur1857 3 года назад +5

    God bless you Doctor 👨‍⚕️ Saab Ji

  • @kirankaur4504
    @kirankaur4504 3 года назад +6

    Very very good job bro god bless you always 🙏🙏🙏🙏

  • @narinderkour4905
    @narinderkour4905 3 года назад +2

    Bahut wadiya veerji

  • @InderjeetSingh-eq3kq
    @InderjeetSingh-eq3kq 11 месяцев назад +1

    Proud of Punjabi sardar ji jindabad

  • @gulzarsinghmathauda1151
    @gulzarsinghmathauda1151 Год назад

    Dr. Swaiman Singh Ji Sat Sri Akal Ji. Thanks for Nice Advice.
    Regards

  • @Armansaab5208
    @Armansaab5208 3 года назад +58

    Dr ji tusi Kisana di madad kar rye o tuhada danvad

  • @niranjankhurana7636
    @niranjankhurana7636 2 года назад +1

    ਬਹੁਤ ਬਹੁਤ ਵਧੀਆ ਕੰਮ ਹੈ 👌👌👌👌

  • @BalwinderKaur-jn1pu
    @BalwinderKaur-jn1pu 3 года назад +4

    Gud job dr.sahib nice video

  • @ManjitKaur-qo7pe
    @ManjitKaur-qo7pe 3 года назад +8

    Wahguru Maher karoo sab ta🙏

  • @dalbirkaur4948
    @dalbirkaur4948 3 года назад +9

    Waheguru ji 🙏🙏

  • @pahulpreet4584
    @pahulpreet4584 3 месяца назад

    Thank you so much doctor

  • @dimplekaur987
    @dimplekaur987 3 года назад +6

    Thanks dr Saab 🙏🏼🌾🙏🏼

  • @ranjitkaur3717
    @ranjitkaur3717 3 года назад +8

    Thanks AKHAR for interviewing Dr sahab I will come again in Dharna

  • @banarsosondhi2429
    @banarsosondhi2429 3 года назад +6

    Blessing

  • @RR-jl4kt
    @RR-jl4kt 3 года назад +6

    Dr Sahib u r so right wearing right kind of shoes especially elderly people. I had a very bad fall 15 days ago I wear chapla at home which r very dangerous my chapla got stuck on stairs I fell on my knees
    I m 72 I do lots of excercise and I wear sneakers for walking but made a mistake of wearing chapla I was lucky did not suffer fracture if had fractured my bones then I would be in hospital
    Dr sahib u r giving good advice always
    Most grateful

  • @jaskaransinghsingh1662
    @jaskaransinghsingh1662 3 года назад +6

    Waheguru ji

  • @lakhisidhu6997
    @lakhisidhu6997 3 года назад +1

    Thanks dr Sahib God bless you 🙏🙏

  • @kanwarbirsingh9500
    @kanwarbirsingh9500 3 года назад +8

    Good education by the doctor.👍

  • @salinderkaur615
    @salinderkaur615 3 года назад +4

    God bless you paji good job 🙏🏼🙏🏼🙏🏼🙏🏼🙏🏼👌👌👌

  • @harmailsingh2611
    @harmailsingh2611 2 года назад +1

    ਮਜਦੂਰ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @gaganjotsingh2460
    @gaganjotsingh2460 3 года назад +1

    Bahut vadia brother

  • @NarinderSingh-ge1ft
    @NarinderSingh-ge1ft 3 года назад

    NAVPREET jee doctor Saab jee ssa Ji bhut vadia program ji

  • @SandeepKaur-kb1oq
    @SandeepKaur-kb1oq 3 года назад +5

    God bless you bro

  • @joginderchani7185
    @joginderchani7185 Год назад +1

    Bohat asha suja dita hae godiea bare waheguru ji sub da bhala kare

  • @kulbirsinghsandhu6472
    @kulbirsinghsandhu6472 3 года назад +4

    Good dr sahib very good person

  • @surindergulati7173
    @surindergulati7173 3 года назад +6

    Good advice by doctor, thanks 🙏

  • @nohri4360
    @nohri4360 3 года назад +28

    Thank you for the interview. Special thanks to Dr. Sahib for doing service to humanity

  • @prabhdeepkaurgrewal3737
    @prabhdeepkaurgrewal3737 3 года назад +5

    Salute aa Dr sahib g

  • @charanjitkaur2734
    @charanjitkaur2734 3 года назад +3

    very usefull vdo

  • @skaur4866
    @skaur4866 2 года назад +5

    Waheguru ji bless Dr sahib who is Doctor and Human as well not after money. Stay blessed forever 🙏

  • @akashsharma-qh1kc
    @akashsharma-qh1kc 3 года назад +4

    Saroj,God bless you

  • @bikramsingh3157
    @bikramsingh3157 3 года назад +1

    Thanks Dr sahib 🙏🙏

  • @rachnaghuman8484
    @rachnaghuman8484 3 года назад +2

    Wahaguru bless you doctor sahib.